ਡਾ. ਪ੍ਰੋ: ਰਾਜ ਬਹਾਦੁਰ ਦੀ ਤੀਜੀ ਵਾਰ ਵਾਇਸ ਚਾਂਸਲਰ ਬਲਣ ਤੇ ਨਿੱਘਾ ਸਵਾਗਤ ਕੀਤਾ

ਫਰੀਦਕੋਟ 3 ਜਨਵਰੀ (ਦਰਸ਼ਨ ਸਿੰਘ ਬਰਾੜ)–ਮੁਲਾਜ਼ਮ ਸੰਘਰਸ਼ ਕਮੇਟੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ, ਵਰਦੀਕੋਟ ਭਾਰਤੀਯ ਬਾਲਮਿਕ ਧਰਮ ਸਮਾਜ (ਰਜਿ.)

ਸੰਗਠਨ ਫ਼ਰੀਦਕੋਟ ਕਨਵੀਨਰ ਸ੍ਰੀ ਸਤਪਾਲ ਪੋਲ ਤੇ ਜਗਤਾਰ ਸਿੰਘ ਸੀਨੀਅਰ ਆਗੂ ਦੀ ਅਗਵਾਈ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਬ ਸਾਸਿੰਸਜ਼,

ਫ਼ਰੀਦਕੋਟ ਦੇ ਵਾਇਸ ਚਾਂਸਲਰ ਅਤੇ ਰਜਿਸਟਰਾਰ ਨੂੰ ਮੁਲਾਜ਼ਮਾਂ ਦਾ ਵਫ਼ਦ ਮਿਲਿਆ ਅਤੇ ਉਨ੍ਹਾਂ ਨੂੰ ਡਾ. ਪ੍ਰੋ: ਰਾਜਬਹਾਦੁਰ ਦੀ ਤੀਜੀ ਵਾਰ ਵਾਇਸ ਚਾਂਸਲਰ ਬਲਣ ਤੇ ਨਿੱਘਾ ਸਵਾਗਤ ਕੀਤਾ ਅਤੇ ਵਧਾਈ ਦਿੱਤੀ ਤੇ ਮਾਣਯੋਗ ਰਜਿਸਟਰਾਰ ਨੂੰ ਵੀ ਵਫ਼ਦ ਨੇ ਸਨਮਾਨਿਤ ਕੀਤਾ ਅਤੇ ਨਵੇਂ ਸਾਲ ਦੀ ਮੁਬਾਰਕਬਾਦ ਦਿੱਤੀ।

ਇਸ ਮੌਕੇ ਤੇ ਵਿਸ਼ੇਸ ਤੌਰ ਤੇ ਸ਼੍ਰੀ ਓਮ ਪ੍ਰਕਾਸ ਬੋਹਤ ਪੰਜਾਬ ਪ੍ਰਧਾਨ (ਭਾਵਧਸ) ਨੇ ਸਾਰੇ ਮੁਲਾਜਮਾਂ ਅਤੇ ਵਾਇਸ ਚਾਸਲਰ, ਰਜਿਸਟਰਾਰ ਸਾਹਿਬ ਨੂੰ ਨਵੇ ਸਾਲ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਰੇ ਮੁਲਾਜਮਾਂ ਨੂੰਆਪਣਾ ਕੰਮ ਈਮਾਨਦਾਰੀ ਅਤੇ ਸੱਚੀ ਭਾਵਨਾ ਨਾਲ ਕਰਨ ਦੀ ਸਿਖਿਆ ਦਿੱਤੀ। ਅੰਤ ਦੇ ਵਿੱਚ ਵਾਇਸ ਚਾਂਸਲਰ ਸਾਹਿਬ ਨੇ ਬਰੀਆਂ ਮੁਲਾਜਮਾਂ ਨੂੰ ਨਵੇ ਸਾਲ ਦੀਆਂ ਵਧਾਈਆਂ ਦਿੱਤੀਆਂ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ। ਅਖੀਰ ਵਿੱਚ ਵਾਇਸ ਚਾਸਲਰ ਸਹਿਬ ਨੇ ਵਿਸ਼ੇਸ ਤੌਰ ਤੇ ਸਾਰੀ ਮੁਲਾਜ਼ਮ ਸੰਘਰਸ਼ ਕਮੇਟੀ ਅਤੇ ਮੁਲਾਜਮਾਂ ਨੂੰ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਤੇ ਹਾਜਿਰ ਕੌਰ ਸਿੰਘ, ਕੇਵਲ ਕ੍ਰਿਸ਼ਨ, ਜਸਮੇਲ ਸਿੰਘ, ਹਰੀ ਰਾਮ, ਬਿੰਦਰ ਪਾਲ, ਅਨਿਲ ਕੁਮਾਰ (ਕਾਲੂ) ਦੀਪਕ ਕੁਮਾਰ, ਚਰਨਪਾਲ ਸਿੰਘ, ਤਰਸਮੇ ਸਿੰਘ, ਸੂਰਜ ਕੁਮਾਰ, ਰਿੰਕੂ, ਸੁਖਜਿੰਦਰ ਕੋਰ, ਕੁਲਦੀਪ ਕੌਰ, ਜਸਵਿੰਦਰ ਕੌਰ, ਰਾਜ ਰਾਣੀ, ਰੁਪਿੰਦਰ ਕੌਰ, ਪਪ੍ਰੀਤ ਸਿੰਘ, ਪ੍ਰੈੱਸ ਸਕੱਤਰ ਤੇ ਭਾਰੀ ਗਿਣਤੀ
ਵਿੱਚ ਮੁਲਾਜਮ ਹਾਜ਼ਿਰ ਹੋਏ ।

 

Natural life long nd Healthier with ,Milk ,दूध विशेष हितकर भोजन. 

 

 

अलविदा 2020 / सियासी गलियारे में एक नई चर्चा छेड़ गया साल 20 20 

<

 

 

Leave a Reply

Your email address will not be published. Required fields are marked *

error: Content is protected !!