ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸੱਭਰਵਾਲ ਦੀ ਭਤੀਜ ਨੂੰਹ ਪਰਮਿੰਦਰ ਕੋਰ ਬੱਬੀ ਨੂੰ ਸ਼ਰਧਾਜਲੀਆ

ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸੱਭਰਵਾਲ ਦੀ ਭਤੀਜ ਨੂੰਹ ਪਰਮਿੰਦਰ ਕੋਰ ਬੱਬੀ ਨੂੰ ਸ਼ਰਧਾਜਲੀਆ

ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਪੰਜਾਬ, ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ,ਸ. ਬਿ੍ਜ
ਭੁਪਿੰਦਰ ਸਿੰਘ ਲਾਲੀ ,ਬਲਵੀਰ ਸਿੰਘ ਚੀਮਾ ,ਐਡਵੋਕੇਟ ਦੀਪਕ ਸ਼ਰਮਾ ,ਗੁਰਮੁਖ ਸਿੰਘ ਐਲ ਆਈ ਸੀ ਨੇ ਦਿੱਤੀ ਸ਼ਰਧਾਜਲੀ

ਪਰਮਿੰਦਰ ਕੋਰ ਬੱਬੀ ਦੇ ਭਰ ਜੁਵਾਨੀ ਵਿੱਚ ਤੁਰ ਜਾਣ ਨਾਲ ਪਰਿਵਾਰ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ

ਮੱਲ੍ਹੀਆ ਕਲਾ 3 ਜਨਵਰੀ (ਮਨਜੀਤ ਮਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਸ਼ਾਹਕੋਟ ਦੇ ਸਰਕਲ ਪ੍ਰਧਾਨ ਦਲਵੀਰ ਸਿੰਘ ਸੱਭਰਵਾਲ ਦੀ ਭਤੀਜ ਨੂੰਹ , ਸ.ਗੁਰਮੇਜ ਸਿੰਘ ਤੇ ਪ੍ਰਕਾਸ਼ ਕੋਰ ਸਾਬਕਾ ਚੇਅਰਪਰਸਨ ਪੰਚਾਇਤ ਸੰਮਤੀ ਦੀ ਨੂੰਹ ਪਰਮਿੰਦਰ ਕੋਰ ਬੱਬੀ ਪਤਨੀ ਰਾਕੇਸ਼ ਕੁਮਾਰ ਸੱਭਰਵਾਲ ਦਾ ਇੱਕ ਨੰਨ੍ਹੀ ਬੱਚੀ ਨੂੰ ਜਨਮ ਦਿੰਦਿਆਂ ਹੀ ਮੋਤ ਗਈ ਸੀ ਜਿਸ ਨੂੰ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਮਲਸੀਆ ਪੱਤੀ ਸਾਹਲਾ ਨਗਰ ਜਿਲ੍ਹਾ ਜਲੰਧਰ ਵਿਖੇ ਵੱਖ ਵੱਖ ਆਗੂਆਂ ਵੱਲੋ ਸਰਧਾਜਲੀਆ ਦਿੱਤੀਆਂ ਗਈਆ ਇਸ ਮੋਕੇ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਉਪਰੰਤ ਪੰਥਕ ਕੀਰਤਨੀਏ ਭਾਈ ਹਰਪ੍ਰੀਤ ਸਿੰਘ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ ਉਪਰੰਤ ਸਾ ਚਰਨਜੀਤ ਸਿੰਘ ਅਟਵਾਲ ਸਾਬਕਾ ਡਿਪਟੀ ਸਪੀਕਰ ਪੰਜਾਬ ,ਸ. ਬਿ੍ਜ ਭੁਪਿੰਦਰ ਸਿੰਘ ਲਾਲੀ ,ਸਾਬਕਾ ਗ੍ਰਹਿ ਮੰਤਰੀ ਪੰਜਾਬ ,ਜਥੇਦਾਰ ਅਜੀਤ ਸਿੰਘ ਕੋਹਾੜ ਦੇ ਪੋਤਰੇ ਸ. ਬਚਿੱਤਰ ਸਿੰਘ ਕੋਹਾੜ ,ਸ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਹਲਕਾ ਵਿਧਾਇਕ ਸ਼ਾਹਕੋਟ ,ਸੀਨੀਅਰ ਭਾਜਪਾ ਆਗੂ ਐਡਵੋਕੇਟ ਸ਼੍ਰੀ ਦੀਪਕ ਸ਼ਰਮਾ ਮਲਸੀਆ ,ਸ. ਬਲਵੀਰ ਸਿੰਘ ਚੀਮਾ ਸੂਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਪੰਜਾਬ ਤੇ ਚੇਅਰਮੈਨ 11ਨਿਹੰਗ ਸਿੰਘ ਜਥੇਬੰਦੀਆਂ , ਉੱਘੇ ਸਮਾਜ ਸੇਵਕ ਸ. ਗੁਰਮੁਖ ਸਿੰਘ ਐਲ ਆਈ ਸੀ ,ਸੀਨੀਅਰ ਭਾਜਪਾ ਆਗੂ ਸ਼੍ਰੀ ਅਸ਼ਨੀ ਮਹਿਤ ਪੁਰ ,ਸੀਨੀਅਰ ਤੇ ਨਿੱਧੜਕ ਪੱਤਰਕਾਰ ਮਨਜੀਤ ਮਾਨ ਸੂਬਾ ਪ੍ਰਧਾਨ ਜਰਨਲਿਸਟ ਪ੍ਰੈੱਸ ਕਲੱਬ ਰਜਿ ਪੰਜਾਬ ਨੇ ਮਰਹੂਮ ਪਰਮਿੰਦਰ ਕੋਰ ਬੱਬੀ ਨੂੰ ਸਰਧਾਜਲੀ ਦਿੰਦੇ ਹੋਏ ਕਿਹਾ ਕਿ ਇੰਨ੍ਹ ਛੋਟੀ ਉਮਰ ਵਿੱਚ ਪਰਮਿੰਦਰ ਕੋਰ ਬੱਬੀ ਦੇ ਭਰ ਜੁਵਾਨੀ ਵਿੱਚ ਤੁਰ ਜਾਣ ਨਾਲ ਪਰਿਵਾਰ ,ਰਿਸ਼ਤੇਦਾਰ ਸਕੇ ਸਬੰਧੀਆ ਤੇ ਸਮਾਜ ਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਕਤ ਆਗੂਆਂ ਨੇ ਕਿਹਾ ਕਿ ਪਰਮਿੰਦਰ ਕੋਰ ਦੇ ਇੰਨੀ ਜਲਦੀ ਵਿਛੋੜਾ ਦੇ ਕੇ ਆਪਣੇ ਮਾਪਿਆਂ ਤੇ ਸਹੁਰੇ ਪਰਿਵਾਰ ਨੂੰ ਰੋਦਿਆ ਵਿਲਕਦਿਆ ਛੱਡ ਜਾਣਾ ਇਹ ਕਦੇ ਕਿਸੇ ਨੇ ਸੋਚਿਆ ਵੀ ਨਹੀ ਸੀ ,ਇਸ ਮੋਕੇ ਉੱਘੇ ਸਮਾਜ ਸੇਵਕ ਸ. ਦਲਵੀਰ ਸਿੰਘ ਸੱਭਰਵਾਲ ਨੇ ਕਿਹਾ ਕਿ ਉਨ੍ਹਾਂ ਦੇ ਭਤੀਜੇ ਰਾਕੇਸ਼ ਕੁਮਾਰ ਸੱਭਰਵਾਲ ਦਾ ਅਜੇ 11 ਕੁ ਮਹੀਨੇ ਪਹਿਲਾਂ ਵਿਆਹ ਹੋਇਆ ਸੀ ਪਰ ਅਜੇ ਤਾ ਪਰਿਵਾਰ ਦੇ ਚਾਅ ਲਾਡ ਵੀ ਪੂਰੇ ਨਹੀ ਹੋਏ ਸਭ ਸੱਧਰਾ ਵਿੱਚ ਹੀ ਰਹਿ ਗਈਆ ਉਨਾਂ ਭਰੇ ਮਨ ਨਾਲ ਕਿਹਾ ਕਿ ਉਨਾਂ ਦੀ ਭਤੀਜ ਨੂੰਹ ਪਰਮਿੰਦਰ ਕੋਰ ਬੱਬੀ ਇੱਕ ਨੰਨ੍ਹੀ ਬੱਚੀ ਨੂੰ ਜਨਮ ਦਿੰਦਿਆਂ ਉਸ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੀ ਇੱਥੇ ਇਹ ਦੱਸਣਯੋਗ ਹੈ ਕਿ ਪਰਮਿੰਦਰ ਕੋਰ ਬੱਬੀ ਮਾਪਿਆਂ ਦੀ ਇਕਲੋਤੀ ਬੇਟੀ ਸੀ ਇਸ ਮੋਕੇ ਗਾਇਕ ਸੁਖਵੀਰ ਸਿੰਘ ਸੁੱਖ ਨਿਰਮਲ ਸਿੰਘ ,ਸ਼ਿੰਗਾਰਾ ਸਿੰਘ ਭੱਟੀ ,ਰੇਸ਼ਮ ਸਿੰਘ ਸਾਬਕਾ ਸਰਪੰਚ ,ਸਾਬੀ ਰਸੂਲਪੁਰੀ ਦੋਆਬਾ ਪ੍ਰਧਾਨ ਸ਼੍ਰੋਮਣੀ ਰੰਘਰੇਟਾ ਦਲ ਯੂਥ ਵਿੰਗ ,ਵਿਸ਼ਾਲ ਸਰਨਾ ਸੇਵਾ ਸਿੰਘ ,ਗੁਰਨਾਮ ਸਿੰਘ ,ਮਲਕੀਤ ਸਿੰਘ ਰਿੰਕੂ ਤੇਜੀ ਮਾਡਰਨ ਟੇਲਰਜ ਰੇਸ਼ਮ ਸੱਭਰਵਾਲ ਨੇ ਵੀ ਸ਼ਰਧਾਜਲੀਆ ਭੇਟ ਕੀਤੀਆਂ ਇਸ ਮੋਕੇ ਸਟੇਜ ਸੰਚਾਲਨ ਦੀ ਜਿੰਮੇਵਾਰੀ

ਸੀਨੀਅਰ ਐਡਵੋਕੇਟ ਸ਼੍ਰੀ ਦੀਪਕ ਸ਼ਰਮਾ ਨੇ ਨਿਭਾਈ 

 

Natural life long nd Healthier with ,Milk ,दूध विशेष हितकर भोजन. 

 

अलविदा 2020 / सियासी गलियारे में एक नई चर्चा छेड़ गया साल 20 20 

<

 

Leave a Reply

Your email address will not be published. Required fields are marked *

error: Content is protected !!