ਪਿੰਡ ਸੰਧੂ ਚੱਠਾ ਚ ਪੰਜ ਪਿਆਰਿਆ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ
ਪਿੰਡ ਸੰਧੂ ਚੱਠਾ ਚ ਪੰਜ ਪਿਆਰਿਆ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ
ਗੱਤਕਾ ਕੋਚ ਨਰਿੰਦਰ ਸੰਘਾ ਦੀ ਟੀਮ ਨੇ ਗੱਤਕੇ ਦੇ ਜੋਹਰ ਦਿਖਾਏ
ਮੱਲ੍ਹੀਆ ਕਲਾ 4 ਜਨਵਰੀ (ਮਨਜੀਤ ਮਾਨ )
ਪਿੰਡ ਸੰਧੂ ਚੱਠਾ ਗੁਰਦੁਆਰਾ ਸਿੰਘ ਸਭਾ ਤੋ ਸ੍ਰੀ ਗੁਰੂ ਗੋਬਿੰਦ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰਕੀਰਤਨ ਸਜਾਇਆ ਗਿਆ ਜਿਸ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਗੱਤਕਾ ਅਖਾੜਾ ਅਤੇ ਵੈਲਫੇਅਰ ਸੁਸਾਇਟੀ ਰਜਿ ਪਿੰਡ ਆਲਮਗੀਰ ਕਾਲਾ ਸੰਘਿਆਂ ਜ਼ਿਲ੍ਹਾ ਕਪੂਰਥਲਾ ਦੇ ਨੋਜਵਾਨਾਂ ਤੇ ਬੱਚਿਆਂ ਨੇ ਵਾਹ ਕਮਾਲ ਗੱਤਕੇ ਦੇ ਜੌਹਰ ਦਿਖਾਏ

Natural life long nd Healthier with ,Milk ,दूध विशेष हितकर भोजन.