ਅੱਡਾ ਚੌਲਾਗ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ

ਅੱਡਾ ਚੌਲਾਗ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਅੱਜ 26 ਦਸੰਬਰ ਨੂੰ ਕੱਸਵਾ ਅੱਡਾ ਚੌਲਾਗ ਦੇ ਸਮੂਹ ਦੁਕਾਨਦਾਰਾਂ ਨੇ ਚੱਲ ਰਹੇ ਸ਼ਹੀਦੀ ਦਿਹਾੜਿਆਂ ਨੂੰ ਸਮਰਪਿਤ ਮਾਰਕੀਟ ਵਿੱਚ ਦੁੱਧ ਤੇ ਬਿਸਕੁਟਾਂ ਦਾ ਲੰਗਰ ਲਗਾਇਆ ਗਿਆ।

ਦੁਕਾਨਦਾਰਾਂ ਨੇ ਦੱਸਿਆ ਕਿ ਅੱਜ ਦੇ ਇਤਿਹਾਸਕ ਦਿਨ ਮੋਤੀ ਰਾਮ ਮਹਿਰਾ ਨੇ ਸੂਬਾ ਸਰਹਿੰਦ ਦੀ ਹਿਰਾਸਤ ਵਿੱਚ ਠੰਡੇ ਬੁਰਜ ਅੰਦਰ ਭੁੱਖੇ ਪਿਆਸੇ ਛੋਟੇ ਸਾਹਿਬਜ਼ਾਦਿਆਂ,ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਉਣ ਦੀ ਸੇਵਾ ਨਿਭਾਈ ਸੀ,ਬਾਅਦ ਵਿੱਚ ਵਜੀਰ ਖਾਨ ਨੇ ਇਸ ਲਈ ਮੋਤੀ ਰਾਮ ਮਹਿਰਾ ਨੂੰ ਪੂਰੇ ਪਰਿਵਾਰ ਸਮੇਤ ਤਸੀਹੇ ਦੇ ਕੇ ਮਾਰ ਦਿੱਤਾ ਸੀ,ਇਸੇ ਕਰਕੇ ਇਸ ਦਿਨ ਨੂੰ ਯਾਦ ਕਰਦਿਆਂ ਇਹ ਦੁੱਧ ਦੇ ਲੰਗਰ ਦੀ ਸੇਵਾ ਨਿਭਾਈ ਜਾ ਰਹੀ ਹੈ। 

 

Martyrdom Week गुरु हर राय साहिब अकादमी बिली वरच साहिबजादा के शहादत दिवस को समर्पित संगोष्ठीआयोजित

Leave a Reply

Your email address will not be published. Required fields are marked *

error: Content is protected !!