ਕੋਵਿਡ 19 ਵੈਕਸੀਨ ਸਬੰਧੀ ਬਲਾਕ ਟਾਸਕ ਫੋਰਸ ਕਮੇਟੀ ਦੀ ਇਕ ਅਹਿਮ ਮੀਟਿੰਗ ਸਿਵਲ ਹਸਪਤਾਲ ਟਾਂਡਾ ਵਿਖੇ ਹੋਈ

ਕੋਵਿਡ 19 ਵੈਕਸੀਨ ਸਬੰਧੀ ਬਲਾਕ ਟਾਸਕ ਫੋਰਸ ਕਮੇਟੀ ਦੀ ਇਕ ਅਹਿਮ ਮੀਟਿੰਗ ਸਿਵਲ ਹਸਪਤਾਲ ਟਾਂਡਾ ਵਿਖੇ ਹੋਈ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਸਿਵਲ ਸਰਜਨ ਹੁਸ਼ਿਆਰਪੁਰ ਡਾ ਜਸਵੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਐਸ ਐਮ ਓ ਟਾਂਡਾ ਡਾ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਟਾਸਕ ਫੋਰਸ ਕਮੇਟੀ ਪੇਂਡੂ ਤੇ ਸ਼ਹਿਰੀ ਦੀ ਇਕ ਹਫਤਾਵਰੀ ਅਹਿਮ ਮੀਟਿੰਗ ਸਿਵਲ ਹਸਪਤਾਲ ਟਾਂਡਾ ਵਿਖੇ ਹੋਈ।ਇਸ ਮੀਟਿੰਗ ਵਿੱਚ ਕਰੋਨਾ ਵੈਕਸੀਨ ਨੂੰ ਸਹੀ ਤੇ ਠੀਕ ਢੰਗ ਨਾਲ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ

।ਇਸ ਮੌਕੇ ਤੇ ਡਾ ਪ੍ਰੀਤ ਮਹਿੰਦਰ ਸਿੰਘ ਐਸ ਐਮ ਓ ਟਾਂਡਾ ਨੇ ਦੱਸਿਆ ਕਿ ਸਰਕਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਸ ਟਾਸਕ ਫੋਰਸ ਟੀਮ ਦਾ ਗਠਨ ਕੀਤਾ ਗਿਆ ਹੈ ਤੇ ਇਸ ਟੀਮ ਦਾ ਕੰਮ ਕਰੋਨਾ ਵੈਕਸੀਨ ਆਉਣ ਤੇ ਇਸ ਨੂੰ ਟਾਂਡਾ ਬਲਾਕ ਵਿੱਚ ਸਹੀ ਤੇ ਠੀਕ ਢੰਗ ਨਾਲ ਲਗਾਉਣਾ ਹੈ ਤਾਂ ਜੋ ਹਲਕਾ ਟਾਂਡਾ ਉੜਮੁੜ ਵਾਸੀਆਂ ਨੂੰ ਇਸ ਨਾ ਮੁਰਾਦ ਬਿਮਾਰੀ ਤੋਂ ਛੁਟਕਾਰਾ ਮਿਲ ਸਕੇ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਪ੍ਰਧਾਨ ਮਿਉਸੀਪਲ ਕਮੇਟੀ ਹਰਕ੍ਰਿਸ਼ਨ ਸੈਣੀ,ਪਿੰਕਾ, ਡਾ ਅੰਮ੍ਰਿਤ ਜੋਤ ਸਿੰਘ, ਡਾ ਕਰਨ ਸਿੰਘ ਵਿਰਕ, ਡਾ ਲਖਵੀਰ ਸਿੰਘ, ਅਵਤਾਰ ਸਿੰਘ ਬੀ ਈ ਈ, ਬਲਰਾਜ ਸਿੰਘ, ਗੁਰਜੀਤ ਸਿੰਘ,ਕੁਲਵੀਰ ਸਿੰਘ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।

 

Mission to Give a Vision / सामाजिक कार्यकर्ता आई डोनर इंचार्ज 

 

 

प्राकृतिक आयुर्विज्ञान /गले और उस/के ऊपर के अंगो के रोग /Natural life long nd Healthier Life 6.. 

 

<

 

Corona Vaccination Training begins in Tanda Hospital ,प्रीत महिदर ने ब्लाक टाडां के मेडिकल स्टाफ से करोना वैक्सीन के प्रयोग संबंधी जानकारी साझा की 

 

Leave a Reply

Your email address will not be published. Required fields are marked *

error: Content is protected !!