ਗੀਤਕਾਰ ਰੋਮੀ ਬੈਸ ਦਾ ਲਿਖਿਆ ਗੀਤ ਸਰਵਣ ਪੁੱਤ ਹੋਇਆ ਰਲੀਜ।
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਰੱਬ ਦੀ ਬਖਸ਼ੀ ਹੋਈ ਅਣਮੁੱਲੀ ਜਿੰਦਗੀ ਦੇ ਸੁਨਹਿਰੀ ਸਫਰ ਤੋਂ ਭਟਕੇ ਹੋਏ ਪਿਆਰੇ ਬੀਰਾ ਨੂੰ ਭੈਣਾ ਦਾ ਮੋਹ ਭਰਿਆ ਸੁਨੇਹਾ ਦਿੰਦਾ ਹੋਇਆ ਗੀਤਕਾਰ ਰੋਮੀ ਬੈਸ ਖਰਲ-ਖੁਰਦ ਵੱਲੋ ਲਿਖਿਆ ਹੋਇਆ ਧਾਰਮਿਕ ਗੀਤ(ਸਰਵਣ ਪੁੱਤ) ਦਰਵੇਸ਼ ਪਿੰਡ ਵਾਲੀਆ ਬੀਬੀਆ ਦੀ ਮਿਠੀ ਆਵਾਜ ਵਿੱਚ ਰਲੀਜ ਹੋ ਚੁਕਿਆ ਹੈ,ਜਿਸਨੂੰ ਅਰਸਾਰਾ ਗੁਰਬਾਣੀ ਦੇ ਬੈਨਰ ਹੇਠ ਸੁਖਜਿੰਦਰ ਭਾਚੂ ਨੇ ਬੀਬੀ ਸੰਦੀਪ ਕੌਰ ਖਾਲਸਾ,ਮੰਨਦੀਪ ਕੌਰ ਤੇ ਅਮਨਦੀਪ ਕੌਰ ਖਾਲਸਾ ਦੀ ਆਵਾਜ ਨੂੰ ਪੇਸ਼ ਕੀਤਾ ਹੈ।ਜੋ ਲੋਕਾ ਵੱਲੋ ਬਹੁਤ ਪਸੰਦ ਕੀਤਾ ਜਾ ਰਿਹਾ ਹੈ।
ਮੰਗ ਧੀਆਂ ਦੀ ਸੁੱਖ ਵੇ ਲੋਕਾ, ਕਵਿਤਾ
More then 150 are vaccinated in a day at Nakodar camp II