186 ਬੋਤਲਾ ਨਜਾਇਜ ਸ਼ਰਾਬ ਬਰਾਮਦ ਟਾਂਡਾ ਪੁਲਸ /
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ) ਟਾਂਡਾ ਪੁਲਸ ਨੇ 186 ਬੋਤਲ ਸ਼ਰਾਬ ਸਮੇਤ ਇਕ ਦੋਸ਼ੀ ਨੂੰ ਕਾਬੂ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ,ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਏ ਐਸ ਆਈ ਸੰਗਤ ਸਿੰਘ ਤੇ ਏ ਐਸ ਆਈ ਸਤੀਸ਼ ਕੁਮਾਰ ਪੀ ਐਚ ਜੀ ਰੋਸ਼ਨ ਲਾਲ ਬਾ ਸਿਲਸਿਲਾ ਗੱਸ਼ਤ ਬ ਚੈਕਿੰਗ ਖੱਖਾ ਫਾਟਕ ਨਜ਼ਦੀਕ ਮੌਜੂਦ ਸਨ,ਕਿਸੇ ਮੁਖਬਰ ਵੱਲੋ ਦਿੱਤੀ ਗੁਪਤ ਇਤਲਾਹ ਮਿਲੀ ਕਿ ਪਸ਼ੂ ਮੰਡੀ ਮੇਨ ਹਾਈਵੇਅ ਪਿੰਡ ਢਡਿਆਲਾ ਵਿੱਖੇ ਇਕ ਪੁਰਾਣੇ ਕੰਮਰੇ ਵਿਚ ਇਕ ਵਿਅਕਤੀ ਬਾਹਰਲੀ ਸਟੇਟ ਤੋ ਸ਼ਰਾਬ ਲਿਆ ਕੇ ਵੇਚਦਾ ਹੈ,
ਜੇਕਰ ਹੁਣੇ ਰੇਡ ਮਾਰੀ ਜਾਵੇ ਤਾਂ ਦੋਸ਼ੀ ਸਮੇਤ ਸ਼ਰਾਬ ਫੜਿਆ ਜਾ ਸਕਦਾ ਹੈ, ਜਿਸ ਤੇ ਤੁਰੰਤ ਕਾਰਵਾਈ ਕਰਦਿਆ ਪੁਲਿਸ ਟੀਮ ਨੇ ਦੱਸੇ ਹੋਏ ਸਥਾਨ ਤੇ ਰੇਡ ਕੀਤੀ ਜਿਥੋ 186 ਪਲਾਸਟਿਕ ਦੀਆ ਬੋਤਲਾ 555 ਮਾਰਕਾ ਵਿਸਕੀ, ਸੇਲ ਓਨਲੀ ਚੰਡੀਗੜ੍ਹ ਬਰਾਮਦ ਹੋਈਆ,ਮੌਕੇ ਤੇ ਕਮਰੇ ਦੇ ਬਾਹਰ ਹਰਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਢੱਕੀ ਰੋਡ ਨਜ਼ਦੀਕ ਨਿਰੰਕਾਰੀ ਭਵਨ ਵਾਸੀ ਤੇ ਥਾਣਾ ਹਰਿਆਣਾ ਜੋ ਪੁਲਸ ਪਾਰਟੀ ਨੂੰ ਦੇਖ ਖਿਸਕਣ ਲੱਗਿਆ ਸੀ ਨੂੰ ਪੁਲਸ ਨੇ ਸਮੇਤ ਨਜਾਇਜ ਸ਼ਰਾਬ ਕਾਬੂ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿਤੀ ਸੀ।ਮਾਡਲ ਕੋਡ ਆਫ ਕੰਡਕਟ ਤੋਂ ਬਾਅਦ ਹਰ ਰੋਜ਼ ਪੰਜਾਬ ਵਿਚੋਂ ਕਰੋੜਾਂ ਦੀ ਸ਼ਰਾਬ ਤੇ ਨਸ਼ਾ ਫੜਿਆ ਜਾ ਰਿਹਾ ਹੈ,ਜੋਗੀ ਇੱਕ ਗੰਭੀਰ ਵਿਸ਼ਾ ਹੈ
Training conducted for the forthcoming Assembly elections/Nakodar
More then 150 are vaccinated in a day at Nakodar camp .