ਸ ਸੀ ਸੈ ਸਕੂਲ ਜੌੜਾ ਬਘਿਆੜੀ ਵਿੱਖੇ 15 ਤੋਂ 18 ਸਾਲ ਉਮਰ ਤੱਕ ਦੇ ਬੱਚਿਆ ਦੇ ਕੋਵਿਡ 19 ਵੈਕਸੀਨੇਸ਼ਨ ਟੀਕਾਕਰਨ ਕੀਤਾ ਗਿਆ
ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)
ਸ ਸੀ ਸੈ ਸਕੂਲ ਜੌੜਾ ਬਘਿਆੜੀ ਵਿਖੇ ਕੋਵਿਡ 19 ਵੈਕਸੀਨੇਸ਼ਨ ਟੀਮ ਸਬ ਸੈਂਟਰ ਜੌੜਾ ਦੁਆਰਾ 15-18 ਸਾਲ ਦੇ ਵਿਦਿਆਰਥੀਆਂ ਦੇ covaxin vaccination ਲਗਾਈ ਗਈ।ਇਸ ਮੌਕੇ ਵੈਕਸੀਨੇਸ਼ਨ ਤੋਂ ਪਹਿਲਾਂ ਸਕੂਲ ਪ੍ਰਿੰ.ਇੰਦਰਜੀਤ ਸਿੰਘ ਵੜੈਚ ਨੇ ਵਿਦਿਆਰਥੀਆਂ ਨੂੰ Covid ਸਬੰਧੀ ਹਦਾਇਤਾਂ ਦੀ ਪਾਲਣਾ ਕਰਨ ਲਈ ਸੰਬੋਧਨ ਕੀਤਾ।ਇਸ ਦੌਰਾਨ ਕੋਵਿਡ ਵੈਕਸੀਨੇਸ਼ਨ ਟੀਮ ਮੈਂਬਰ ਰਾਜ ਕੁਮਾਰੀ ਏ ਐਨ ਐਮ
ਕੋਮਲ, ਸੀ ਐਚ ਓ ਅਤੇ ਆਸ਼ਾ ਵਰਕਰ ਮਨਜਿੰਦਰ ਕੌਰ,ਬਲਜਿੰਦਰ ਕੁਮਾਰੀ,ਪਰਮਜੀਤ ਕੌਰ ਅਤੇ ਸਕੂਲ ਸਟਾਫ ਮੈਂਬਰ ਸੁਖਦੇਵ ਸਿੰਘ,ਕੁਲਦੀਪ ਕੌਰ,ਹਰਜੀਤ ਕੌਰ,ਅਨਿਲ ਕੁਮਾਰ,ਰਣਜੀਤ ਕੌਰ,ਮਨਦੀਪ ਕੌਰ,ਗੁਰਪ੍ਰੀਤ ਕੌਰ,ਹਰਦੀਪ ਸਿੰਘ,ਇੰਦੂ ਬਾਲਾ,ਜਗਪ੍ਰੀਤ ਕੌਰ,ਸ਼ੂਮਿੰਦਰ ਕੌਰ ਹਾਜ਼ਰ ਸਨ।

covaxin vaccination camp