ਹਿਊਮਨ ਰਾਈਟਸ  ਪ੍ਰੈੱਸ ਕਲੱਬ ਵੱਲੋਂ ਜਬਰ ਜਨਾਹ ਪੀੜਤ ਮਾਸੂਮ ਬੱਚੀ ਦੀ ਆਰਥਿਕ ਸਹਾਇਤਾ 
Help for Brutally rapped

ਹਿਊਮਨ ਰਾਈਟਸ  ਪ੍ਰੈੱਸ ਕਲੱਬ ਵੱਲੋਂ ਜਬਰ ਜਨਾਹ ਪੀੜਤ ਮਾਸੂਮ ਬੱਚੀ ਦੀ ਆਰਥਿਕ ਸਹਾਇਤਾ 

Help for Brutally rapped  / ਹਿਊਮਨ ਰਾਈਟਸ  ਪ੍ਰੈੱਸ ਕਲੱਬ ਵੱਲੋਂ ਜਬਰ ਜਨਾਹ ਪੀੜਤ ਮਾਸੂਮ ਬੱਚੀ ਦੀ ਆਰਥਿਕ ਸਹਾਇਤਾ

 ਸਹਾਇਤਾ ਰਾਸ਼ੀ ਦਾ ਚੈੱਕ  ਵਿਧਾਇਕ ਚੀਮਾ ਨੇ ਸੌਂਪਿਆ

 ਕਪੂਰਥਲਾ, 5  ਜੁਲਾਈ   ( ਕੌੜਾ ) ਮਾਨਵਤਾ  ਦੀ ਸੇਵਾ ਸਮਰਪਨ  ਭਾਵਨਾ ਨਾਲ ਜੋ ਕੰਮ ਐੱਨ ਜੀ ਓ ਦੇ ਤੌਰ ਤੇ ਹਿਊਮਨ ਰਾਈਟਸ ਪ੍ਰੈੱਸ ਕਲੱਬ ਵੱਲੋਂ ਕੀਤੇ ਜਾ ਰਹੇ  ਹੁਣ ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ ਇਹ ਸ਼ਬਦ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਅੱਜ ਜਬਰ ਜਨਾਹ ਨਾਲ ਪੀੜਤ ਮਾਸੂਮ ਬੱਚੀ ਲਈ ਹਿਊਮਨ  ਰਾਈਟਸ ਕਲੱਬ ਵੱਲੋਂ ਸਹਾਇਤਾ ਵਜੋਂ ਦਿੱਤੀ ਗਈ ਰਾਸ਼ੀ ਦੀ ਐੱਫ ਡੀ ਤੇ ਚੈੱਕ ਨੂੰ ਪੀੜਤ ਬੱਚੀ ਦੇ ਪਿਤਾ ਨੂੰ ਸੌਂਪਦੇ ਹੋਏ ਕਿਹੇ ਉਨ੍ਹਾਂ ਕਿਹਾ ਕਿ ਲੰਮਾ ਸਮਾਂ ਪਹਿਲਾਂ ਜੋ ਦਰਿੰਦਗੀ  ਦਾ ਸ਼ਿਕਾਰ ਇਹ ਬੱਚੀ ਹੋਈ ਸੀ ਅਤੇ ਅੱਜ ਵੀ ਉਹ ਜ਼ਿੰਦਗੀ ਤੇ ਮੌਤ ਨਾਲ ਜੂਝ ਰਹੀ ਹੈ ਇਸ ਲਈ ਸਹਾਇਤਾ ਕਰਨਾ ਬਹੁਤ ਹੀ ਨੇਕ ਤੇ ਭਲਾਈ ਵਾਲਾ ਕੰਮ ਹੈ

ਹੋਰ ਕਈ ਸਮਾਜ ਸੇਵੀ ਸੰਸਥਾਵਾਂ ਨੇ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਚ ਦਾਖ਼ਲ ਇਸ ਬੱਚੀ ਦੇ ਇਲਾਜ ਲਈ ਮਦਦ ਦਿੱਤੀ ਸੀ

ਉਨ੍ਹਾਂ ਦੱਸਿਆ ਕਿ ਇਸ ਬੱਚੀ ਦੀ ਸਹਾਇਤਾ ਲਈ ਪਹਿਲਾਂ ਵੀ ਮੇਰੇ ਤਰਫ਼ੋਂ ਇੱਕ ਲੱਖ ਦਾ ਚੈੱਕ ਸਹਾਇਤਾ ਲਈ ਦਿੱਤਾ ਗਿਆ ਸੀ  ਇਸ ਤੋਂ ਇਲਾਵਾ ਸਮੇਂ ਸਮੇਂ ਤੇ ਵੀ ਹੋਰ ਕਈ ਸਮਾਜ ਸੇਵੀ ਸੰਸਥਾਵਾਂ ਨੇ ਚੰਡੀਗੜ੍ਹ ਦੇ ਪੀ ਜੀ ਆਈ ਹਸਪਤਾਲ ਚ ਦਾਖ਼ਲ ਇਸ ਬੱਚੀ ਦੇ ਇਲਾਜ ਲਈ ਮਦਦ ਦਿੱਤੀ ਸੀ   ਉਨ੍ਹਾਂ ਦੱਸਿਆ ਕਿ ਅੱਜ ਕਲੱਬ ਵੱਲੋਂ ਬੱਚੀ ਦੇ ਨਾਂ ਡੇਢ ਲੱਖ ਰੁਪਏ ਦੀ ਐਫ ਡੀ ਅਤੇ ਪੰਜਾਹ ਹਜ਼ਾਰ ਰੁਪਏ  ਸੁਕੰਨਿਆ  ਸਕੀਮ ਤਹਿਤ ਕੁੱਲ ਦੋ ਲੱਖ ਰੁਪਏ ਦਿੱਤੇ ਗਏ ਹਨ  ਕਲੱਬ ਦੇ ਪ੍ਰਧਾਨ ਸੰਕੇਤ ਗੁਪਤਾ ਨੇ ਦੱਸਿਆ ਕਿ ਇਸ ਬੱਚੀ ਨਾਲ ਹੋਈ ਦਰਿੰਦਗੀ ਵੇਖ ਕੇ ਤਾਂ ਇਨਸਾਨ ਦੀ ਰੂਹ ਕੰਬ ਜਾਂਦੀ ਹੈ

ਸ਼ਾਇਦ ਕੁਦਰਤ ਨੇ ਵੀ ਹੰਝੂ ਵਹਾਏ ਹੋਣਗੇ Help for Brutally rapped

ਪ੍ਰੰਤੂ ਜਿਸ ਹੈਵਾਨਿਅਤ ਨਾਲ ਦੋਸ਼ੀ ਨੇ ਇਹ ਜ਼ੁਲਮ ਕੀਤਾ ਸੀ ਉਸ ਨੂੰ ਵੇਖ ਕੇ ਤਾਂ   ਉਨ੍ਹਾਂ ਕਿਹਾ ਕਿ ਮਸੂਮ ਬੱਚੀ ਜੋ ਕਿ ਪਰਵਾਸੀ ਮਜ਼ਦੂਰ ਦੀ ਅਤੇ ਬਹੁਤ ਗ਼ਰੀਬ  ਪਰਿਵਾਰ ਦੀ ਹੈ ਆਰ ਸੀ ਐਫ ਵਿਖੇ ਝੁੱਗੀ ਝੌਂਪੜੀਆਂ ਚ ਰਹਿ ਕੇ ਗੁਜ਼ਾਰਾ ਕਰਦੇ ਹਨ  ਪ੍ਰੰਤੂ ਪਰਿਵਾਰ ਨਾਲ ਵਾਪਰੀ ਇਸ ਘਟਨਾ ਨਾਲ ਹਰੇਕ ਵਿਅਕਤੀ ਬਹੁਤ ਦੁਖੀ ਸੀ ਕਿਉਂਕਿ ਇਲਾਜ ਤੇ  ਬਹੁਤ ਪੈਸਾ ਖਰਚ ਹੋ ਰਿਹਾ ਸੀ ਇਸ ਲਈ ਹੁਣ ਹਿਊਮਨ ਰਾਈਟਸ ਕਲੱਬ ਨੇ ਐਨ ਆਰ ਆਈ ਵੀਰਾਂ ਦਾਨੀ ਸੱਜਣਾਂ ਤੇ ਕਲੱਬ ਮੈਂਬਰਾਂ ਨੇ ਇਹ ਮਦਦ ਇਕੱਠੀ ਕਰਕੇ ਦਿੱਤੀ ਹੈ  ਤਾਂ ਕਿ ਗ਼ਰੀਬ ਪਰਿਵਾਰ ਤੇ ਆਪਣੀ ਬੱਚੀ ਦੇ ਪਾਲਣ ਪੋਸ਼ਣ ਦਾ ਖਰਚ ਨਾ ਪਵੇ  ਗੌਰਤਲਬ  ਹੈ

ਸੱਤ ਸਾਲਾ ਮਾਸੂਮ ਬੇਟੀ ਦੇ ਗੁਪਤ ਅੰਗਾਂ ਨੂੰ ਪਹੁੰਚਾਇਆ ਬਹੁਤ ਨੁਕਸਾਨ

ਕਿ ਕੁਝ ਮਹੀਨੇ ਪਹਿਲਾਂ ਆਰ ਸੀ ਐੱਫ ਝੁੱਗੀ ਝੌਂਪਡ਼ੀ ਚ ਰਹਿੰਦੇ ਇਕ ਪਰਵਾਸੀ ਮਜ਼ਦੂਰ ਦੀ ਸੱਤ ਸਾਲਾ ਮਾਸੂਮ ਬੇਟੀ ਨਾਲ ਉਸ ਦੇ ਹੀ ਨਜ਼ਦੀਕ ਰਹਿਣ ਵਾਲੇ ਇਕ ਪਰਵਾਸੀ ਨੇ ਜਬਰ ਜਨਾਹ ਕਰਕੇ ਉਸ ਦੇ ਗੁਪਤ ਅੰਗਾਂ ਨੂੰ ਬਹੁਤ ਨੁਕਸਾਨ ਪਹੁੰਚਾਇਆ  ਜਿਸ ਦਾ ਤੁਰੰਤ ਐਕਸ਼ਨ  ਤਤਕਾਲੀਨ ਐਸਐਸਪੀ ਮੈਡਮ ਕੰਵਰਦੀਪ ਕੌਰ ਨੇ  ਵੀ  ਪਰਿਵਾਰ ਦੀ ਬਹੁਤ ਮਦਦ ਕਰਕੇ ਮੁਜਰਮ ਨੂੰ ਸੁਰਾਖਾਂ ਪਿੱਛੇ ਪਹੁੰਚਾਇਆ ਸੀ    ਇਸ ਮੌਕੇ  ਜਗਜੀਤ ਸਿੰਘ ਧੰਜੂ, ਪ੍ਰੈਸ ਕਲੱਬ ਦੇ ਪ੍ਰਧਾਨ  ਸੁਰਿੰਦਰ ਸਿੰਘ ਬੱਬੂ  , ਵਰੁਣ ਸ਼ਰਮਾ, ਕੇ ਐਸ   ਮਿੰਟੂ ,  ਮੜ੍ਹੀਆਂ ਤਲਵੰਡੀ ਆਦਿ ਹਾਜ਼ਰ ਸਨ  ।Help for Brutally rapped