You are currently viewing ਕੱਲ੍ਹ 20 ਜੁਲਾਈ ਦਿਨ ਮੰਗਲਵਾਰ ਨੂੰ ਮੁਫ਼ਤ ਖੂਨ ਟੈਸਟ ਕੈਂਪ.
Free Blood Tests Camp

ਕੱਲ੍ਹ 20 ਜੁਲਾਈ ਦਿਨ ਮੰਗਲਵਾਰ ਨੂੰ ਮੁਫ਼ਤ ਖੂਨ ਟੈਸਟ ਕੈਂਪ.

ਲੀਵਰ , ਗੁਰਦਿਆਂ ਅਤੇ ਹੋਰ ਬੀਮਾਰੀਆਂ ਦੇ ਮੁਫ਼ਤ ਟੈਸਟਾਂ ਲਈ ਕੈਂਪ.

ਕੈਂਪ ਦਾ ਉਦਘਾਟਨ ਸਰਦਾਰ ਜਸਬੀਰ ਸਿੰਘ ਜੀ ਉੱਪਲ

ਚੇਅਰਮੈਨ ਮਾਰਕੀਟ ਕਮੇਟੀ ਨਕੋਦਰ ਤੇ ਉਨ੍ਹਾਂ ਦੇ ਨਾਲ ਡਾ ਨਰੋਤਮ ਸਿੰਘ ਐੱਮ.ਡੀ.

ਸਟੇਟ ਪਬਲਿਕ ਸਕੂਲ ਆਪਣੇ ਕਰ ਕਮਲਾਂ ਨਾਲ ਕਰਨਗੇ

 ਨਕੋਦਰ ( ਰਵਿੰਦਰ ਵਰਮਾ ) ਸਾਬਕਾ ਕੌਂਸਲਰ ਡਾ ਸੁਨੀਲ ਟੰਡਨ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕੱਲ੍ਹ 20 ਜੁਲਾਈ ਦਿਨ ਮੰਗਲਵਾਰ ਨੂੰ ਮੁਫ਼ਤ ਖੂਨ ਟੈਸਟ ਕੈਂਪ ਦਾ ਉਦਘਾਟਨ ਸਰਦਾਰ ਜਸਬੀਰ ਸਿੰਘ ਜੀ ਉੱਪਲ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ ਤੇ ਉਨ੍ਹਾਂ ਦੇ ਨਾਲ ਡਾ ਨਰੋਤਮ ਸਿੰਘ ਐੱਮ.ਡੀ. ਸਟੇਟ ਪਬਲਿਕ ਸਕੂਲ ਆਪਣੇ ਕਰ ਕਮਲਾਂ ਨਾਲ ਕਰਨਗੇ ਕੱਲ੍ਹ ਦਿਨ ਮੰਗਲਵਾਰ ਸਵੇਰੇ ਦੱਸ ਤੋਂ ਦੋ ਵਜੇ ਤੱਕ

ਸਵ.  ਕੌਂਸਲਰ ਸ੍ਰੀਮਤੀ ਸੁਦੇਸ਼ ਟੰਡਨ ਮਾਤਾ ਡਾ ਸ੍ਰੀ ਸੁਨੀਲ ਟੰਡਨ , ਉਨ੍ਹਾਂ ਦੀ ਯਾਦ ਵਿੱਚ ਟੰਡਨ ਕਲੀਨਿਕ ਸ਼ੰਕਰ ਰੋਡ ਬੀ .ਡੀ .ਓ. ਆਫਿਸ ਦੇ ਸਾਹਮਣੇ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਲਿਵਰ, ਗੁਰਦੇ, ਸ਼ੂਗਰ ,ਗਠੀਆ, ਖ਼ੂਨ ਦੀ ਕਮੀ ,ਕੈਲਸ਼ੀਅਮ ਦੀ ਕਮੀ, ਅਲਰਜੀ ਟੈਸਟ,ਅਤੇ ਹੋਰ ਬਹੁਤ ਸਾਰੇ ਖੂਨ ਦੇ ਟੈਸਟ ਬਿਲਕੁਲ ਮੁਫਤ ਕੀਤੇ ਜਾਣਗੇ.ਵਧੇਰੇ ਜਾਣਕਾਰੀ ਲਈ ਕੋਈ ਵੀ ਇਸ ਨੰਬਰ ਤੇ ਸੰਪਰਕ ਕਰ ਸਕਦਾ ਹੈ ਡਾ ਸੁਨੀਲ ਟੰਡਨ 8283837333