ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਪੂਰੇ ਹਫ਼ਤੇ ਦੌਰਾਨ 71 ਦੋਸ਼ੀਆ ਨੂੰ ਨਸ਼ਿਆ ਸਹਿਤ ਕਾਬੂ ਕੀਤਾ
Heavy action against smugglers

ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਪੂਰੇ ਹਫ਼ਤੇ ਦੌਰਾਨ 71 ਦੋਸ਼ੀਆ ਨੂੰ ਨਸ਼ਿਆ ਸਹਿਤ ਕਾਬੂ ਕੀਤਾ

ਹੁਸ਼ਿਆਰਪੁਰ ਪੁਲਿਸ ਨੇ ਨਸ਼ਿਆ ਖਿਲਾਫ ਚਲਾਈ ਮੁਹਿੰਮ ਤਹਿਤ ਪੂਰੇ ਹਫ਼ਤੇ ਦੌਰਾਨ 71 ਦੋਸ਼ੀਆ ਨੂੰ ਨਸ਼ਿਆ ਸਹਿਤ ਕਾਬੂ ਕੀਤਾ

ਹੁਸ਼ਿਆਰਪੁਰ (ਅੰਮ੍ਰਿਤ ਪਾਲ ਵਾਸੂਦੇਵ) ਹੁਸ਼ਿਆਰਪੁਰ ਪੁਲਿਸ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਮੁੱਖੀ ਦਿਨਕਰ ਗੁਪਤਾ ਜੀ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਨਸ਼ਾ ਰੋਕੂ ਮੁਹਿੰਮ ਤਹਿਤ ਮਿਤੀ 15 ਜੂਨ ਤੋੰ 22 ਜੂਨ 2021 ਦੌਰਾਨ ਜਿਲੇ ਦੀ ਹਦੂਦ ਅੰਦਰ ਵੱਖ ਵੱਖ ਜਗ੍ਹਾ ਤੇ ਚੈਕਿੰਗ ਅਭਿਆਨ ਚਲਾ ਕੇ ਅਲੱਗ ਅਲੱਗ ਥਾਣਿਆ ਵਿੱਚ 𝟲𝟰 ਮੁਕਦਮੇ ਦਰਜ ਕੀਤੇ ਹਨ, ਜਿੰਨਾ ਵਿੱਚ 2750 ਗ੍ਰਾਮ ਨਸ਼ੀਲਾ ਪਦਾਰਥ, 60 ਕਿਲੋ ਡੋਡੇ ਚੂਰਾ ਪੋਸਤ, 317 ਗ੍ਰਾਮ ਹੈਰੋਇਨ, 1480 ਨਸ਼ੀਲੀਆਂ ਗੋਲੀਆਂ, 516 ਨਸ਼ੀਲੇ ਕੈਪਸੂਲ,16 ਨਸ਼ੀਲੇ ਟੀਕੇ, ਇੱਕ ਟਰੱਕ, 5 ਗੱਡੀਆਂ, 11 ਮੋਟਰ ਸਾਇਕਲ, ਇੱਕ ਸਕੂਟਰ, 3 ਐਕਟੀਵਾ, 2 ਪਿਸਟਲ ਅਤੇ 5 ਜਿੰਦਾ ਰੌਂਦਾ ਸਮੇਤ 𝟕𝟏 ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ।