ਸਿਵਲ ਹਸਪਤਾਲ ਟਾਂਡਾ ਵਿੱਖੇ ਨਸ਼ਾ ਵਿਰੋਧ ਦਿਵਸ ਮਨਾਇਆ ਗਿਆ
Day against Drug abuse observed at Civil hospital Tanda

ਸਿਵਲ ਹਸਪਤਾਲ ਟਾਂਡਾ ਵਿੱਖੇ ਨਸ਼ਾ ਵਿਰੋਧ ਦਿਵਸ ਮਨਾਇਆ ਗਿਆ

Day against Drug abuse  / ਸਿਵਲ ਹਸਪਤਾਲ ਵਿੱਖੇ ਨਸ਼ਾ ਵਿਰੋਧ ਦਿਵਸ ਮਨਾਇਆ ਗਿਆ

ਟਾਂਡਾ (ਅੰਮ੍ਰਿਤ ਪਾਲ ਵਾਸੂਦੇਵ)ਸਿਵਲ ਸਰਜਨ ਹੁਸ਼ਿਆਰਪੁਰ ਡਾਕਟਰ ਰਣਜੀਤ ਸਿੰਘ ਘੋਤੜਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਤੇ ਐਸ ਐਮ ਓ ਟਾਂਡਾ ਡਾਕਟਰ ਪ੍ਰੀਤ ਮਹਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਅੱਜ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ।ਇਸ ਦੌਰਾਨ ਆਪਣੇ ਸੰਬੋਧਨ ਦੌਰਾਨ ਡਾ ਪ੍ਰੀਤ ਮਹਿੰਦਰ ਨੇ ਆਖਿਆ ਕਿ ਇਹ ਦਿਹਾੜਾ ਹਰ ਸਾਲ 26 ਜੂਨ ਨੂੰ ਮਨਾਇਆ ਜਾਦਾ ਹੈ ਤੇ ਇਸ ਨੂੰ ਮਨਾਉਣ ਦਾ ਮੁੱਖ ਉਦੇਸ਼ ਲੋਕਾਂ ਨੂੰ ਨਸ਼ਿਆ ਦੇ ਮਾੜੇ ਪ੍ਰਭਾਵ ਤੋਂ ਜਾਣੂ ਕਰਵਾਉਣਾ ਹੈ।

ਨਸ਼ਿਆ ਤੋਂ ਪੀੜਤ ਵਿਅਕਤੀਆ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ,

ਉਨ੍ਹਾ ਆਖਿਆ ਕਿ ਨਸ਼ਿਆ ਨਾਲ ਵਿਅਕਤੀ ਦਾ ਆਰਥਿਕ ਨੁਕਸਾਨ ਤਾਂ ਹੁੰਦਾ ਹੀ ਨਾਲ ਦੀ ਨਾਲ ਸਰੀਰ ਤੇ ਵੀ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ,ਤੇ ਇਸ ਦੀ ਜਿਆਦਾ ਵਰਤੋ ਕਰਨ ਇਨਸਾਨ ਦੀ ਮੌਤ ਵੀ ਹੋਂ ਸਕਦੀ ਹੈ,ਨਾਲ ਦੀ ਨਾਲ ਸਮਾਜ ਅੰਦਰ ਕਈ ਤਰਾਂ ਦੀਆ ਕੁਰੀਤੀਆ ਪੈਦਾ ਹੁੰਦੀਆ ਹਨ।ਉਨ੍ਹਾ ਅੱਗੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਅਸੀ ਲੋਕਾਂ ਨੂੰ ਵੱਧ ਤੋ ਵੱਧ ਜਾਗਰੂਕ ਕਰੀਏ।ਉਨ੍ਹਾ ਦੱਸਿਆ ਕਿ ਨਸ਼ਿਆ ਤੋਂ ਪੀੜਤ ਵਿਅਕਤੀਆ ਦਾ ਇਲਾਜ ਸਰਕਾਰੀ ਹਸਪਤਾਲ ਵਿੱਚ ਮੁਫਤ ਕੀਤਾ ਜਾਂਦਾ ਹੈ,ਬਸ ਲੋੜ ਹੈ ਤਾਂ ਸਿਰਫ ਇਸ ਸਬੰਧੀ ਜਾਗਰੂਕਤਾ ਦੀ।ਇਸ ਮੌਕੇ ਹੋਰਨਾ ਤੋਂ ਇਲਾਵਾ ਡਾ ਕਰਮਜੀਤ ਸਿੰਘ, ਡਾ ਜੇ ਐੱਸ ਗਿੱਲ, ਡਾ ਅੰਮ੍ਰਿਤਜੋਤ ਸਿੰਘ,ਡਾ ਬਿਸ਼ੰਬਰ ਲਾਲ, ਡਾ ਰਵੀ ਕੁਮਾਰ,ਅਵਤਾਰ ਸਿੰਘ ਬੀ ਈ ਈ, ਗੁਰਜੀਤ ਸਿੰਘ, ਰਜੀਵਪਾਲ ਸਿੰਘ,ਕੁਲਵੀਰ ਸਿੰਘ, ਸਵਿੰਦਰ ਸਿੰਘ, ਜਤਿੰਦਰ ਸਿੰਘ ਸਮੇਤ ਹੋਰ ਹਸਪਤਾਲ ਸਟਾਫ ਵੀ ਮੌਜੂਦ ਸੀ। Day against Drug abuse

Facts about black Fungus, Types and Treatment .. 

 

ਕਾਂਗਰਸੀ ਸਾਂਸਦ ਰਵਨੀਤ ਬਿੱਟੂ ਤੇ ਭਾਜਪਾ ਕੇਂਦਰੀ ਮੰਤਰੀ ਹਰਦੀਪ ਪੁਰੀ ਅਨਸੂਚਿਤ ਜਾਤੀ ਦੇ ਲੋਕਾਂ ਬਾਰੇ ਅਪਵਿੱਤਰ ਸ਼ਬਦ ਵਰਤ ਕੇ ਉਨ੍ਹਾ ਦੀਆ ਧਾਰਮਿਕ ਭਾਵਨਾਵਾ ਨੂੰ ਠੇਸ ਪਹੁੰਚਾਉਣ ਕਰਕੇ ਕਾਨੂੰਨੀ ਕਾਰਵਾਈ ਕਰਵਾਉਣ ਲਈ ਐਸ ਐਸ ਪੀ ਹੁਸ਼ਿਆਰਪੁਰ ਦੇ ਨਾ ਇਕ ਮੰਗ ਪੱਤਰ 

 

ਪੰਜਾਬ ਸਰਕਾਰ ਨੇ ਤਨਖਾਹ ਕਮਿਸ਼ਨ ਦੇ ਕੇ,ਬਕਾਏ ਨੂੰ 9 ਕਿਸ਼ਤਾਂ ਵਿੱਚ ਤੋੜ ਮਰੋੜ ਕੇ ਦੇਣ ਦੇ ਐਲਾਨ ਨਾਲ ਮੁਲਾਜ਼ਮਾਂ ਨਾਲ ਠੱਗੀ ਮਾਰੀ ਹੈ 

 

ਸ੍ਰੀਮਤੀ ਨੀਨਾ ਤਾਂਗੜੀ ਦੇ ਕਨੇਡਾ ਵਿਚ ਐਸੋਸੀਏਟ ਮਨਿਸਟਰ ਔਫ ਸਮਾਲ ਬਿਜ਼ਨਸ ਐਂਡ ਰੈਡ ਟੇਪ ਰਿਡਕਸ਼ਨ ਮਨੇਜਰ ਬਣਨ ਤੇ ਉਨ੍ਹਾਂ ਦੇ ਸਨਮਾਨ ਵਿੱਚ ਇੱਕ ਛੋਟਾ ਜਿਹਾ ਸਮਾਰੋਹ ਕੀਤਾ ਗਿਆ ਅਤੇ ਇਸ ਖੁਸ਼ੀ ਦੇ ਮੌਕੇ ਤੇ ਲੱਡੂ ਵੰਡੇ ਗਏ