ਪੰਜਾਬ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਵਧਾਉਣ ਲਈ ਯਤਨ ਕੀਤੇ ਜਾਣਗੇ ਪ੍ਰਧਾਨ :  ਤਰਲੋਚਨ ਸਿੰਘ ਤੇਜੀ
President Dr. Trilochan singh Teji

ਪੰਜਾਬ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਵਧਾਉਣ ਲਈ ਯਤਨ ਕੀਤੇ ਜਾਣਗੇ ਪ੍ਰਧਾਨ : ਤਰਲੋਚਨ ਸਿੰਘ ਤੇਜੀ

Efforts to Speed up Vaccination /ਕਲੱਬ ਦਾ ਵਿਸਥਾਰ ਕਰਦਿਆਂ ਹੋਇਆਂ ਹਰਿਆਣਾ ਔਰ ਹਿਮਾਚਲ ਵਿਚ ਵੀ ਕਲੱਬ ਦੇ ਯੂਨਿਟ ਬਣਾਏ ਜਾਣਗੇ

ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਦੇ ਪ੍ਰਧਾਨ ਡਾ ਤਰਲੋਚਨ ਸਿੰਘ ਤੇਜੀ ਚੇਅਰਮੈਨ ਹਰਜੀਤ ਸਿੰਘ ਫਜਲਾਬਾਦ ਜਨਰਲ ਸੈਕਟਰੀ ਰਵਿੰਦਰ ਵਰਮਾ ਅਤੇ ਵਾਈਸ ਪ੍ਰਧਾਨ ਰਵੀ ਸ਼ਰਮਾ ਸਰਪ੍ਰਸਤ ਡਾ ਐਚ ਐਸ ਬਾਵਾ  ਉਨ੍ਹਾਂ ਨੇ ਇੱਥੇ ਪ੍ਰੈੱਸ ਨੂੰ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਬਹੁਤ ਹੀ ਜਲਦੀ ਸੂਬੇ ਭਰ ਵਿੱਚ ਡਿਸਟ੍ਰਿਕ ਪ੍ਰਧਾਨ ਲਗਾਏ ਜਾਣਗੇ ਅਤੇ ਫਿਰ ਕਲੱਬ ਦਾ ਵਿਸਥਾਰ ਕਰਦਿਆਂ ਹੋਇਆਂ ਹਰਿਆਣਾ ਔਰ ਹਿਮਾਚਲ ਵਿਚ ਵੀ ਕਲੱਬ ਦੇ ਯੂਨਿਟ ਬਣਾਏ ਜਾਣਗੇ

ਪੰਜਾਬ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਵਧਾਉਣ ਲਈ ਯਤਨ ਕੀਤੇ ਜਾਣਗੇ

Principal Executive Committee Members

 

ਇਸ ਸਾਰੇ ਕੰਮ ਲਈ ਲਗਾਤਾਰ ਟੀਮ ਕੰਮ ਕਰ ਰਹੀ ਹੈ ਪਰ ਕਵਿਡ ਦਾ ਕਰਾਈਸਿਸ ਜ਼ਿਆਦਾ ਹੋਣ ਕਰਕੇ ਵਿੱਰਚੁਾਲ ਮੀਟਿੰਗਜ਼ ਰਾਹੀਂ ਹੀ ਇਹ ਯੂਨਿਟ ਸਥਾਪਿਤ ਕੀਤੇ ਜਾਣਗੇ ਅਤੇ ਜਲਦੀ ਹੀ ਪੂਰੇ ਦੇਸ਼ ਵਿੱਚ ਕਵਿਡ ਕਰਾਈਸਿਸ ਵਧ ਰਿਹਾ ਹੋਣ ਕਰਕੇ ਇਕੱਲੇ ਪੰਜਾਬ ਵਿੱਚ ਹੁਣ ਤਕ 10,218 ਮੌਤਾਂ ਹੋ ਚੁੱਕੀਆਂ ਹਨ ਪੰਜਾਬ ਵਿੱਚ ਵੈਕਸੀਨੇਸ਼ਨ ਦੀ ਰਫ਼ਤਾਰ ਨੂੰ ਵਧਾਉਣ ਲਈ ਯਤਨ ਕੀਤੇ ਜਾਣਗੇ ਅਤੇ ਵੈਕਸੀਨੇਸ਼ਨ ਦੀ ਮਹੱਤਤਾ ਅਤੇ ਵੈਕਸੀਨੇਸ਼ਨ ਲਗਵਾਉਣ ਲਈ ਲੋਕਾਂ ਨੂੰ ਪ੍ਰੇਰਿਆ ਜਾਵੇਗਾ

ਇਸਰਾਈਲ ਦੇਸ਼ ਦੇ ਪ੍ਰਧਾਨ ਮੰਤਰੀ ਰਿੳੂਵੇਨ ਰਿਵਲਿਨ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਸੌ ਪਰਸੈਂਟ ਵੈਕਸੀਨੇਸ਼ਨ ਹੋ ਗਈ ਹੈ

 ਕਿ ਜਲਦੀ ਤੋਂ ਜਲਦੀ ਅਸੀਂ ਵੀ ਲਗਪਗ 90,00000 ਲੱਖ ਦੀ ਆਬਾਦੀ ਵਾਲਾ ਦੇਸ਼ ਇਸਰਾਈਲ ਜਿਸ ਵਿੱਚ 98,500 ਕਵਿਡ ਦੇ ਕੇਸ ਆਏ ਸਨ ਜਿਸ ਵਿੱਚੋਂ ਛੇ ਹਜ਼ਾਰ ਤਿੱਨ ਸੌ ਤੇਰਾਂ ਲੋਕਾਂ ਦੀ ਮੌਤ ਹੋਈ ਅੱਜ ਇਸਰਾਈਲ ਇਕ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਮੁਤਾਬਕ ਮਾਸਕ ਮੁਕਤ ਹੋ ਗਿਆ ਹੈ ਇਸਰਾਈਲ ਦੇਸ਼ ਦੇ ਪ੍ਰਧਾਨ ਮੰਤਰੀ ਰਿੳੂਵੇਨ ਰਿਵਲਿਨ ਦਾ ਕਹਿਣਾ ਹੈ ਕਿ ਸਾਡੇ ਦੇਸ਼ ਵਿੱਚ ਸੌ ਪਰਸੈਂਟ ਵੈਕਸੀਨੇਸ਼ਨ ਹੋ ਗਈ ਹੈ ਅਤੇ ਇਹ ਦੁਨੀਆ ਦਾ ਪਹਿਲਾ ਮਾਸਕ ਮੁਕਤ ਦੇਸ਼ ਹੋਵੇਗਾ

ਲੋੜ ਮੁਤਾਬਕ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ.

ਇਸੇ ਤਰ੍ਹਾਂ ਸਾਡੇ ਦੇਸ਼ ਦੇ ਲੋਕ ਵੀ ਇਸ ਭਿਆਨਕ ਬੀਮਾਰੀ ਤੋਂ ਨਿਜਾਤ ਪਾ ਸਕਦੇ ਹਨ ਅਤੇ ਉਨ੍ਹਾਂ ਨੇ ਨਾਲ ਹੀ ਅੱਗੇ ਕਿਹਾ ਇਹ ਸੂਬੇ ਅੰਦਰ ਪੱਤਰਕਾਰ ਭਾਈਚਾਰਾ ਕਵਿਡ ਵੈਰੀਅਰ ਦੇ ਤੌਰ ਤੇ ਕੰਮ ਕਰ ਰਿਹਾ ਹੈ ਅਤੇ ਪੱਤਰਕਾਰਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਸਮੱਸਿਆ ਹੋਵੇ ਚਾਹੇ ਉਨ੍ਹਾਂ ਦੇ ਅਦਾਰੇ ਪੱਤਰਕਾਰਾਂ ਦੇ ਨਾਲ ਮੁਸੀਬਤ ਦੇ ਵਕਤ ਨਾ ਖੜ੍ਹੇ ਹੋਣ ਪਰ ਇਹ ਆਜ਼ਾਦ ਜਰਨਲਿਸਟ ਪ੍ਰੈਸ ਕਲੱਬ ਰਜਿਸਟਰ ਉਨ੍ਹਾਂ ਨਾਲ ਹਰ ਮੁਸੀਬਤ ਵਿੱਚ ਖੜ੍ਹੇਗਾ ਅਤੇ ਹੋਰ ਵੀ ਸਮੇਂ ਦੀ ਲੋੜ ਮੁਤਾਬਕ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ.

ਕੋਰੋਨਾ ਦਾ ਵਧ ਰਿਹਾ ਪ੍ਰਕੋਪ , ਇਸ ਦੌਰਾਨ ਵੈਕਸੀਨ ਲਗਵਾਉਣੀ ਚਾਹੀਦੀ ਕਿ ਨਹੀਂ ??