You are currently viewing ਸ. ਬਲਵੀਰ ਸਿੰਘ ਚੀਮਾ 11 ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਭਾਰਤ ਦੇ ਚੇਅਰਮੈਨ ਨਿਯੁਕਤ

ਸ. ਬਲਵੀਰ ਸਿੰਘ ਚੀਮਾ 11 ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਭਾਰਤ ਦੇ ਚੇਅਰਮੈਨ ਨਿਯੁਕਤ

ਪੰਜਾਬ ਤੇ ਹੋਰ ਸਟੇਟਾ ਵਿੱਚ ਚੇਅਰਮੈਨ ਦੀਆ ਨਿਯੁਕਤੀਆ ਕੀਤੀਆਂ ਜਾਣਗੀਆਂ —ਬਾਬਾ ਮੇਜਰ ਸਿੰਘ ਸੋਢੀ ,ਬਾਬਾ ਬਲਦੇਵ ਸਿੰਘ ਵੱਲ੍ਹਾ

ਮੱਲ੍ਹੀਆ ਕਲਾ 11 ਫਰਵਰੀ (ਮਨਜੀਤ ਮਾਨ ) 11ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਭਾਰਤ ਦੇ ਪ੍ਰਮੁੱਖ ਬਾਬਾ ਮੇਜਰ ਸਿੰਘ ਸੋਢੀ ,ਬਾਬਾ ਬਲਦੇਵ ਸਿੰਘ ਵੱਲ੍ਹਾ ਦੀ ਰਹਿਨੁਮਾਈ ਹੇਠ ਸ. ਬਲਵੀਰ ਸਿੰਘ ਚੀਮਾ ਦੀ ਚੰਗੀ ਕਾਰਗੁਜ਼ਾਰੀ ਤੇ ਸੇਵਾਵਾਂ ਨੂੰ ਦੇਖਦਿਆਂ 11 ਨਿਹੰਗ ਸਿੰਘ ਰੰਘਰੇਟਾ ਜਥੇਬੰਦੀਆਂ ਭਾਰਤ ਦਾ ਚੇਅਰਮੈਨ ,ਤੇ ਸ. ਬਲਵਿੰਦਰ ਸਿੰਘ ਤੁੰਗ ਨੂੰ ਚੇਅਰਮੈਨ ਪੰਜਾਬ ਨਿਯੁਕਤ ਕੀਤਾ ਗਿਆ ਇਸ ਮੋਕੇ ਬਾਬਾ ਮੇਜਰ ਸਿੰਘ ਸੋਢੀ ਤੇ ਬਾਬਾ ਬਲਦੇਵ ਸਿੰਘ ਵੱਲ੍ਹਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੇ ਹੋਰ ਸਟੇਟਾ ਵਿੱਚ ਚੇਅਰਮੈਨ ਦੀਆਂ ਨਿਯੁਕਤੀਆ ਕੀਤੀਆ ਜਾਣਗੀਆਂ

ਰੰਘਰੇਟਾ ਜਥੇਬੰਦੀਆਂ ਵੱਲੋ ਦਿੱਤੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ,ਦਿ੍ੜ ਇਰਾਦੇ ਨਾਲ ਨਿਭਾਵਾਗਾ —- ਬਲਵੀਰ ਸਿੰਘ ਚੀਮਾ

ਇਸ ਮੋਕੇ ਨਵ ਨਿਯੁਕਤ ਚੇਅਰਮੈਨ ਭਾਰਤ ਸ. ਬਲਵੀਰ ਸਿੰਘ ਚੀਮਾ ਨੇ ਕਿਹਾ ਕਿ ਜਥੇਬੰਦੀਆਂ ਵੱਲੋ ਦਿੱਤੀ ਗਈ ਜਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਤਨਦੇਹੀ ਤੇ ਦਿ੍ੜ ਇਰਾਦੇ ਨਾਲ ਨਿਭਾਉਣਗੇ ਤੇ ਜਥੇਬੰਦੀਆਂ ਨੂੰ ਚੱੜ੍ਹਦੀ ਕਲਾ ਵਿੱਚ ਲੈ ਕੇ ਜਾਣਗੇ ਇਸ ਮੋਕੇ ਜਥੇਦਾਰ ਜੁਗਿੰਦਰ ਸਿੰਘ ,ਸਿਲੋਗ ਅਸਾਮ ,ਜਥੇਦਾਰ ਬਿਰੋਜੀ ਸਿੰਘ ਮੱਧ ਪ੍ਰਦੇਸ਼ ,ਜਥੇਦਾਰ ਸਤਿੰਦਰ ਪਾਲ ਸਿੰਘ ਜੰਮੂ ਕਸ਼ਮੀਰ ,ਜਥੇਦਾਰ ਅਜੀਤ ਸਿੰਘ ਫਤਿਆਬਾਦ ਹਰਿਆਣਾ ,ਜਥੇਦਾਰ ਅਨਹਦ ਹਨੂੰਮਾਨ ਗੜ੍ਹ ,ਜਥੇਦਾਰ ਹਰਪਾਲ ਸਿੰਘ ਰਾਜਿਸਥਾਨ , ਜਥੇਦਾਰ ਸਤਨਾਮ ਸਿੰਘ ਮਹਾਰਾਸਟਰ ,ਜਥੇਦਾਰ ਹਰਦੀਪ ਸਿੰਘ ਉੜੀਸਾ ,ਜਥੇਦਾਰ ਨਿਸ਼ਾਨ ਸਿੰਘ ਮੱਧ ਪ੍ਰਦੇਸ਼ , ਬਾਬਾ ਪ੍ਰਗਟ ਸਿੰਘ ਮਜੀਠਾ ਰੋੜ ਬਾਬਾ ਬਲਦੇਵ ਸਿੰਘ ਮੁਸਤਫਾ ਪੁਰੀ ,ਬਾਬਾ ਕੁਲਵਿੰਦਰ ਸਿੰਘ ਚੌਤਾ ਰੋਪੜ ,ਜਥੇਦਾਰ ਦਲਵੀਰ ਸਿੰਘ ਭੱਦਨਾ ,ਜਥੇਦਾਰ ਕਿ੍ਪਾਲ ਸਿੰਘ ਮਲੋਟ ਜਥੇਦਾਰ ਬਲਵਿੰਦਰ ਸਿੰਘ ਜਥੇਦਾਰ ਨਿਸ਼ਾਨ ਸਿੰਘ ,ਬਾਬਾ ਪਰਮਜੀਤ ਸਿੰਘ ,ਬਾਬਾ ਗੁਰਮੇਲ ਸਿੰਘ ਬਾਬਾ ਬਕਾਲਾ ਆਦਿ ਜਥੇਬੰਦੀਆਂ ਦੇ ਆਗੂ ਇਸ ਮੋਕੇ ਹਾਜਿਰ ਸਨ

Also, read

वॉल्यूम बेस्ड व्यवस्था के अंतर्गत 24 घंटे पानी स्पलाई के साथ भैनी हुसे खान बना राह दसेरा