ਮਾਨਵਤਾ ਦਾ ਅਸਲ ਧਰਮ !!

ਪਿਆਰੇ ਪਾਠਕੋ !!!

ਜੇਹੜੇ ਮਿੱਤਰ ਅਸਲ ਧਰਮ ਤੇ ਵਿਚਾਰ ਚਰਚਾ ਵਿਚ ਦਿਲਚਸਪੀ ਰੱਖਦੇ ਹਨ ਅਤੇ ਸੱਚ ਦੀ ਖੋਜ ਦੇ ਮਾਰਗ ਤੇ ਚੱਲਣਾ ਚਾਹੁੰਦੇ ਹਨ ।ਓਨਾਂ ਸਭ ਲਈ ਰਲ ਮਿਲ ਕੇ ਗੁਰਬਾਣੀ ਅਤੇ ਬਾਕੀ ਗ੍ਰੰਥਾਂ ਮੁਤਾਬਕ ਰੱਬ ਅਤੇ ਅਸਲ ਧਰਮ ਦਾ ਤੱਤ ਸਾਰ ਜਾਣਨ ਦਾ ਪ੍ਰਯਾਸ 7 ਮਾਰਚ 2021ਤੋ ਸ਼ੁਰੂ ਕਰਨ ਜਾ ਰਹੇ ਹਾਂ ਜੀ।

You can click spiritual on menu bar to read the content please