ਰਾਣਾ ਗੁਰਜੀਤ ਸਿੰਘ ਨੇ ਨੇੜਲੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 13 ਲੱਖ 58 ਹਜਾਰ ਦੀ ਰਾਸ਼ੀ

ਕਾਲਾ ਸੰਘਿਆਂ 10 ਜਨਵਰੀ (ਮਨਜੀਤ ਮਾਨ)

ਕਾਲਾ ਸੰਘਿਆਂ ਜਿਲ੍ਹਾ ਕਪੂਰਥਲ

ਵਿਖੇ ਵਿਧਾਨ ਸਭਾ ਹਲਕਾ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਨੇੜਲੇ ਪਿੰਡਾਂ ਦੇ ਵਿਕਾਸ ਕਾਰਜਾਂ ਲਈ 1 ਕਰੋੜ 13 ਲੱਖ 58 ਹਜਾਰ ਦੀ ਰਾਸ਼ੀ ਦੇ ਚੈੱਕ ਵੱਖ ਵੱਖ ਪਿੰਡਾਂ ਦੀਆਂ ਪੰਚਾਇਤਾਂ ਨੂੰ ਤਕਸੀਮ ਕੀਤੇ।  ਇਸ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬਾ ਦਾ ਸਰਬ ਪੱਖੀ ਵਿਕਾਸ ਨਿਰੰਤਰ ਜਾਰੀ ਹੈ ਅਤੇ ਮੇਰੇ ਅਧੀਨ ਆਉਂਦੇ ਕਪੂਰਥਲਾ ਜਿਲ੍ਹੇ ਦੇ ਪਿੰਡਾਂ ਦੇ ਵਿਕਾਸ ਲਈ ਰਾਸ਼ੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਕਾਲਾ ਸੰਘਿਆਂ ਆਲਮਗੀਰ ਨੂੰ 32.39 ਲੱਖ, ਕਾਲਾ ਸੰਘਿਆਂ 15.77 ਲੱਖ , ਮਾਧੋਪੁਰ 8.11 ਲੱਖ, ਜਲੋਵਾਲ 3 ਲੱਖ, ਸੁੰਨੜਵਾਲ 3.74 ਲੱਖ, ਚੱਕ ਦੋਨਾ 2.15 ਲੱਖ , ਸੁਖਾਣੀ 2.43 ਲੱਖ, ਬਲੇਰਖਾਨਪੁਰ 9.66 ਲੱਖ , ਢੰਡਾਲ 4.68 ਲੱਖ, ਸਿੱਧਪੁਰ 3.59 ਲੱਖ, ਬੇਟ 6.88 ਲੱਖ, ਨੱਥੂ ਚਾਹਲ 10.17 ਲੱਖ, ਰਾਮਪੁਰ 2.57 ਲੱਖ ਰੁਪੈ ਦੀ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਵਿਧਾਇਕ ਰਾਣਾ ਨੇ ਵੱਖ ਵੱਖ ਪਿੰਡਾਂ ਤੋਂ ਆਏ ਮੋਹਤਬਰਾਂ ਨੂੰ ਪਿੰਡਾਂ “ਚੱਲ ਰਹੇ ਵਿਕਾਸ ਕਾਰਜਾਂ ਅਤੇ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣਕਾਰੀ ਲਈ ਅਤੇ ਜਲਦ ਮੁਸ਼ਕਿਲਾਂ ਦੇ ਹੱਲ ਦਾ ਭਰੋਸਾ ਦਿੱਤਾ।

 ਇਸ ਮੌਕੇ ਅਮਰਜੀਤ ਸਿੰਘ ਸੈਦੋਵਾਲ ਪ੍ਰਧਾਨ ਕਪੂਰਥਲਾ ਦਿਹਾਤੀ,ਐਮ ਸੀ ਨਰਿੰਦਰ ਮਨਸੂ, ਸਰਪੰਚ ਮਨਿੰਦਰਪਾਲ ਸਿੰਘ ਮੰਨਾ, ਪਰਮਜੀਤ ਸਿੰਘ ਬੱਸਣ ਪ੍ਰਧਾਨ ਗੁਰਦੁਆਰਾ ਬਾਬਾ ਕਾਹਨ ਦਾਸ, ਅਵਤਾਰ ਸਿੰਘ ਮਾਨ, ਸਾਬਕਾ ਸਰਪੰਚ ਬਲਵਿੰਦਰ ਸਿੰਘ ਸੰਧੂ ਚੱਠਾ, ਲਹਿੰਬਰ ਸਿੰਘ ਢਿੱਲੋਂ ਸੰਧੂ ਚੱਠਾ ਪੰਚ, ਡਾ ਸਤਪਾਲ ਪੰਚ,ਬੂਟਾ ਗਿੱਲ ਸੰਮਤੀ ਮੈਂਬਰ, ਬੂਟਾ ਪੰਚ,ਡਾ ਉਰਮਿਲਾ ਪੰਚ,ਮਨਿੰਦਰ ਲਾਲ,ਤਰਲੋਚਨ ਸਿੰਘ ਗੋਸ਼ੀ ਸਰਪੰਚ ਸੁੰਨੜਵਾਲ, ਸੋਹਣ ਭੰਵਰਾ, ਮਨਜੀਤ ਸਿੰਘ ਸੋਹਲ ਸਮਾਜ ਸੇਵਕ, ਸੋਨੂੰ ਵਾਲੀਆ,ਗੁਰਦੀਪ ਬਿਸ਼ਨਪੁਰ, ਮਲਵਿੰਦਰ ਸਿੰਘ ਸਰਪੰਚ ਸੁਖਾਣੀ, ਬਖਸ਼ੀਸ਼ ਸਿੰਘ ਮੋਤੀ ਸਰਪੰਚ ਚੱਕ ਦੋਨਾ, ਸੁਖਵਿੰਦਰ ਸਿੰਘ ਸੋਖਾ ਪੰਚ,ਦਵਿੰਦਰ ਸਿੰਘ ਢੱਪਈ,ਬਲਵੀਰ ਕੌਰ ਪੰਚ, ਅਮਰਜੀਤ ਪੰਚ, ਮਹਿੰਦਰ ਪਾਲ ਪੰਚ,ਹਨਜੀਤ ਪੰਚ, 

 

अलविदा 2020 / सियासी गलियारे में एक नई चर्चा छेड़ गया साल 20 20 

 

Natural life long nd Healthier with Milk ,दूध विशेष हितकर भोजन. 

<

 

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

Leave a Reply

Your email address will not be published. Required fields are marked *

error: Content is protected !!